Mastodon
@Vancouver Canucks

ਵਾਹਿਗੁਰੂ ਜੀ ਦੀ ਕਿਰਪਾ ਹੋ ਗਈ 🙏🏻| ਫਿਲਮ ਨੇ Emotional ਕਰਤਾ 😒 | Arsh Chohla Sahib



#arshchohlasahib #familyvlog

26 Comments

  1. Bhai ji ਜਿਹੜੇ negative ਸੋਚਦੇ ਆ ਉਹ ਨਹੀ ਦੇਖਣਗੇ ਇਹ ਫਿਲਮ

  2. ਆਪਾਂ ਵੀ ਕਦੇ ਕਦੇ ਕੁਮੈਂਟ ਕਰਦੇ ਹਾਂ ਵੀਰ, ਜਦੋਂ ਕੁਝ ਵੱਖਰਾ ਹੁੰਦਾ ਹੈ,, ਤੁਸੀਂ ਬਹੁਤ ਸੋਹਣਾ ਖੇਡੇ, ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਰਹਿਣ ਤੁਸੀਂ ਏਦਾਂ ਹੀ ਖੇਡੋ ਵੀਰ ਜੀ

  3. ਸੁਖਮਨ ਬੱਚਾ ਹੈ ਵੀਰ, ਕੋਈ ਗੱਲ ਨਹੀਂ, ਜਦੋਂ ਐਨਾ ਵੱਡਾ ਹੋ ਕੇ ਬਾਪ ਮਿੱਟੀ ਨਾਲ ਖੇਡ ਰਿਹਾ ਹੈ, ਉਹ ਵੀ ਖੇਡੂ, ਇਹ ਮਿੱਟੀ ਲਾਡ ਦਾ ਮੁੱਲ ਮੋੜਦੀ ਹੈ,, ਜਦੋਂ ਵੱਡੇ ਹੋਏ ਸੁਖਮਨ ਨੂੰ ਇੰਟਰਵਿਊ ਵਿੱਚ ਕੋਈ ਪੁੱਛੇਗਾ ਕਿ ਪਹਿਲੀ ਮੂਵੀ ਕਦੋਂ ਅਤੇ ਕਿੱਥੇ ਦੇਖੀ ਸੀ ਤਾਂ ਦੱਸਿਆ ਕਰੇਗਾ ਨਿੱਕੇ ਹੁੰਦੇ ਮੰਮੀ ਡੈਡੀ ਨਾਲ ਆਸਟਰੇਲੀਆ ਵਿੱਚ ਦੇਖੀ ਸੀ, ਪਰ ਮੈਨੂੰ ਸਮਝ ਨਹੀਂ ਸੀ😂😂

  4. ਦਾਦਾ ਦਾਦੀ ਜੀ ਦੇ ਲਾਡਲੇ ਦਾ ਧਿਆਨ ਰੱਖਿਆ ਕਰੋ ਵਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਤੇ ਮਿਹਰ ਭਰਿਆ ਹੱਥ ਸਦਾ ਰੱਖੀਂ

Write A Comment